Текст песни
The producer. ਕੱਲਿਆ, ਕੱਲਿਆ ਦੇ ਦੱਸ ਕਾਹਦੇ ਹਾਲ ਚਾਲ ਪੁੱਛ ਦੇ। ਚੱਲਿਆ ਅਸੀਂ ਕਿੰਨੇ ਚੱਲੇ, ਤੇਰੇ ਲਈ ਸਵਾਲ ਪੁੱਛ ਦੇ। ਤੂੰ ਜਿਹੜਾ ਮਨਾ ਕਰ ਦੇ, ਮੈਂ ਟੋਪ ਕਦੇ ਪਾਇਆ ਨੀ। ਡਰਦੀ ਨੇ insta account ਵੀ ਬਣਾਇਆ ਨੀ। ਤੇਰੇ ਦਿਲ ਨੂੰ ਜੋ ਚੰਗਾ ਲੱਗੇ, ਨਾ ਮੈਂ ਛੱਡ ਦਿੱਤਾ fifth ਦਾ best friend ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਯਾਰੀ ਕਰਨੇ ਨੂੰ End ਵੇ। ਚੱਲ ਤੇਰਾ last ਪੜਿਆ ਮੇਰੇ ਨਾ, ਤੇਰੇ ਸਾਰੇ ਯਾਰਾਂ ਵਿੱਚ ਮੈਨੂੰ ਸੱਦ ਲਈ। friend ਨਾਲੋਂ ਨੱਚ ਜਦੋਂ ਵਿਹਲਾ ਹੋ ਗਿਆ, ਉਹਤੋਂ ਵੱਧ ਇੱਕ ਦੋ ਮਿੰਟ ਕੱਢ ਲਈ। ਇੰਨੀ ਵੀ ਨੀ ਮਾੜੀ ਵੇ, ਮੈਂ ਤੇਰੀ ਹੀ ਪਸੰਦ ਸੀ ਵੇ, ਉਦੋਂ ਮੇਰੀ ਸਾਦਗੀ 'ਚ ਰਿਹਾ ਰਜ਼ਾਮੰਦ ਸੀ। ਤੇਰੇ ਨਾਲ ਏਸੇ ਵੀ ਕਿ ਜਾਣਾ, ਗੁਰੂ ਘਰੇ ਭਾਵੇਂ ਇੱਕ ਦਿਨ ਦੇ ਦਈ weekend 'ਚ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਤੂੰ ਯਾਰੀ ਕਰਨੇ ਨੂੰ end ਵੇ। ਅੱਖਾਂ ਵਿੱਚੋਂ ਹੰਝੂਆਂ ਦੇ ਹੜ੍ਹ ਵਗ ਦੇ, ਤੈਨੂੰ ਅਸੀਂ ਦੱਸੀਏ ਕੀ ਹਾਲ ਦਿਲ ਦਾ। ਜਿੰਨੇ ਸੌਖੇ ਅਸੀਂ ਤੈਨੂੰ ਮਿਲੇ ਸੱਜਣਾ, ਕੋਈ ਐਨਾ ਸੌਖਾ ਵੀ ਇੱਥੇ ਨੀ ਮਿਲਦਾ। ਫਿਰ ਤੂੰ ਵੇ ਕਿੱਥੋਂ ਸ਼ੌਂਕ ਪਾਲਿਆ ਸਤਾਉਣ ਦਾ, ਕੀ ਹੋਇਆ ਖ਼ਾਬ ਵੇਖਿਆ ਜੇ ਵਾਹੀ ਚੂੜਾ ਪਾਉਣ ਦਾ। ਦਿਲ ਗਿੱਲ ਕਹਿੰਦੀ ਦੇ ਨਾ ਭੁੱਲ ਕਦੇ ਥੱਕੇ, ਹੁਣ ਛੱਡ ਦੇ ਛੱਡਣ ਵਾਲੀ ਹਿੰਡਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ, ਤੂੰ ਯਾਰੀ ਕਰਨੇ ਨੂੰ end ਵੇ। ਤੂੰ ਯਾਰੀ ਕਰਨੇ ਨੂੰ end ਵੇ। ਅਸੀਂ ਰਹਿਨੇ ਆਂ ਨਿਭਾਉਣ ਉੱਤੇ ਸੋਹਣਿਆ। ਤੂੰ ਯਾਰੀ ਕਰਨੇ ਨੂੰ end ਵੇ।
Hero With Thousand Faces — Yaari End
«Yaari End» — Hero With Thousand Faces. Читайте текст песни и подпевайте с караоке-подсветкой: строки текста подсвечиваются в такт музыке. Слушайте онлайн бесплатно или скачайте mp3. Длительность записи — 3:09. Жанр — Поп.
