Текст песни
ਖਾਕ ਵੀ ਸੋਨਾ ਬਣ ਜਾਵੇ। ਉਹਦੇ ਪੈਰਾਂ ਨੂੰ ਚੁੰਮ ਚੁੰਮ ਕੇ। ਚੁਫੇਰਾ ਗੂੰਜ ਉਠਦਾ ਹੈ, ਉਹਦੀ ਬਾਣੀ ਨੂੰ ਸੁਣ ਸੁਣ ਕੇ। ਵੀ ਅਰਥਾ ਬੋਲ ਨਹੀਂ ਜਾਂਦਾ। ਜੋ ਸੋਹਣੇ ਮੁੱਖ ਚੋਂ ਬਾਣ ਕਿਹਾ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਸਤਿਗੁਰੂ ਜਨਮ ਲਿਆ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਨਾਨਕ ਜਨਮ ਲਿਆ। ਉਹ ਸੌਦੇ ਸੱਚੇ ਕਰਦਾ ਏ, ਤੇ ਹੋਕਾ ਸੱਚ ਦਾ ਦਿੰਦਾ ਏ। ਮੋਦੀਖਾਨੇ ਦੇ ਵਿੱਚ ਬਹਿ ਕੇ, ਤੇਰਾ ਤੇਰਾ ਹੀ ਕਹਿੰਦਾ ਏ। ਰੁਬਾਬੀ ਨਾਲ ਹੈ ਮਰਦਾਨਾ, ਹੈ ਜਿਸਨੇ ਰੱਬ ਪਛਾਣ ਲਿਆ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਸਤਿਗੁਰੂ ਜਨਮ ਲਿਆ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਨਾਨਕ ਜਨਮ ਲਿਆ। ਪੈਗੰਬਰ ਜਗ ਨੂੰ ਤਾਰਨ ਲਈ, ਰੂਪ ਇਨਸਾਨੀ ਲੈ ਆਇਆ। ਅਨੇਕਾਂ ਨਾਮ ਨੇ ਉਸਦੇ, ਹੈ ਮਾਤ੍ਰਿ ਭਾਤਾ ਦਾ ਜੋ ਜਾਇਆ। ਹੈ ਆਦਿ ਜੁਗਾਦਿ ਤੱਕ ਨਾਨਕ, ਪਿਤਾ ਕਾਲੂ ਨੇ ਜਾਣ ਲਿਆ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਸਤਿਗੁਰੂ ਜਨਮ ਲਿਆ। ਉਹ ਕਿਸਮਤ ਵਾਲੀ ਥਾਂ ਐਸੀ, ਜਿੱਥੇ ਮੇਰੇ ਨਾਨਕ ਜਨਮ ਲਿਆ। ਸਤਿਨਾਮ ଶ੍ਰੀ ਵਾਹਿਗੁਰੂ ਜੀ, ਮੇਰੇ ਸਤਿਗੁਰੂ ਨਾਨਕ, ਮੇਰੇ ਸਤਿਗੁਰੂ ਨਾਨਕ ਜੀ।
Boora — Satgur Aaye
«Satgur Aaye» — Boora. Читайте текст песни и подпевайте с караоке-подсветкой: строки текста подсвечиваются в такт музыке. Слушайте онлайн бесплатно или скачайте mp3. Длительность записи — 3:26. Жанр — Этническая.
